Friday, April 27, 2018

Nache munde da chacha




                  Nache munde da chacha


Bari barsi khatan gaya si…...
Oh fir ki khat leyanda ,,


Oh Bari barsi khatan gaya si
Khat kae leyanda gachaa…
Vayi bhangra taan sazda jdo nache munde da cha-cha….





ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ,,, ਗਾੱਚਾ,,,
ਵਯੀ ਜਾਗੋ ਤਾਂ ਸੱਜਦੀ  ,,,,,,,,,, ਬੱਲੇ ,,,,,,,,,,,,,,,,,,


ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਚਾਚਾ
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਚਾਚਾ

nache munde da jijja…



                       Nache munde da jijja…



Bari barsi khatan gaya si
Oh fir ki khat leyanda ,,


Oh Bari barsi khatan gaya si
Khat kae leyanda pizza
Vayi bhangra taan sazda jdo nache munde da jijja…







ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ  ਪੀਜ਼ਾ,,,,
ਵਯੀ ਜਾਗੋ ਤਾਂ ਸੱਜਦੀ   ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਜਿੱਜਾ,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਜਿੱਜਾ,,

Wednesday, April 25, 2018

Nache munde di bhaain…


Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyandi vain…
Vayi bhangra taan sazda jdo nache munde di bhaain…








ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਵੈਨ,,,
ਵਯੀ ਜਾਗੋ ਤਾਂ ਸੱਜਦੀ   ,,,,,,ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ਭੈਣ
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ਭੈਣ,,,,,

Nache munde di bhabhi.......






Bari barsi khatan gaya si
Oh fir ki khat leyanda ,,


Oh Bari barsi khatan gaya si
Khat kae leyandi chabii
Vayi bhangra taan sazda jdo nache munde di bhabhi












ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਾਬੀ
ਵਯੀ ਜਾਗੋ ਤਾਂ ਸੱਜਦੀ   ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ਭਾਭੀ,,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ਭਾਭੀ,

Nache munde da veer,




Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyandi kheer...
Vayi bhangra taan sazda jdo nache munde da veer,







ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਖੀਰ ,,,
ਵਯੀ ਜਾਗੋ ਤਾਂ ਸੱਜਦੀ   ਬੱਲੇ ,,,,,,,,,,,,,,,,,,


ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਵੀਰ,,,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਵੀਰ,,

Nache munde da peoo



Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyanda gheoo,
Oh bhangra taan sazda jdo nache munde da peoo









ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਘਿਉ,
ਵਯੀ ਜਾਗੋ ਤਾਂ ਸੱਜਦੀ   ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਪਿਉ,,,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਪਿਉ,,

Tuesday, April 24, 2018

Nache munde di maa...


                           

                           Jaggo bolliya.. 

                             ਮੇਲ ਬੁਲਾਊਣਾ



Bari barsi khatan gaya si
Oh fir ki khat leyanda ,,?


Oh Bari barsi khatan gaya si
Khat kae leyandi gaan ,
Vayi bhangra ta sajda jdo nache munde di maa...






ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਗਾਂ,
ਵਯੀ ਜਾਗੋਂ ਤਾਂ ਸੱਜਦੀ,,,,,,,,,,, ਬੱਲੇ


ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ਮਾਂ,,,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ਮਾਂ,,,

Monday, April 23, 2018

Jatt paun bolliya klle.....

Bari Barsi khatan gia c, oh ki khat layanda ???
Khat k layande chhale...
Sare chhad k madan bhaj gaye jatt paun boliyan kalle...
Sab chhad k madan bhaj gaye…



ਵਾਰੀ ਵਰਸੀ ਖੱਟਣ ਗਿਆ ਸੀ,
ਉਹ ਕਿ ਖੱਟ ਲਿਆਂਦਾ ?????
 
ਖੱਟ ਕੇ ਲਿਆਂਦੇ ਛਲੈ,
ਸਾਰੇ ਛੱਡ ਕੇ ਮੈਦਾਨ ਭੱਜ ਗਏ ਜੱਟ ਪਾਉਣ ਬੋਲ਼ੀਆਂ ਕੱਲੇ
ਸਬ ਛੱਡ ਕੇ ਮੈਦਾਨ ਭੱਜ ਗਏ ਜੱਟ ਪਾਉਣ ਬੋਲ਼ੀਆਂ ਕਲੇ ,

Sunday, April 22, 2018

Mniaa k sanu ni tu tich na jandi.........

Mniaa k sanu ni tu tich na jandi...
Mniaa k sanu ni tu tich na jandi... 

Par sade langde na, din, tere bin, kudiye...
Ni aaja ban pagg mitran di  tu pug kudiye...
Ni aaja ban pagg mitran di tu pug pin kudiye…


ਮਨਿਆ ਕ ਸਾਨੂ ਨੀ ਤੁ ਟਿੱਚ ਨਾ ਜਾਣਦੀ ,
ਮਨਿਆ ਕ ਸਾਨੂ ਨੀ ਤੁ ਟਿੱਚ ਨਾ ਜਾਣਦੀ ,

ਪਰ ਸਾਡੇ ਲੰਘਦੇ ਨਾ ਦੀਨ ਤੇਰੇ ਬਿਨ ਕੁੜੀਏ,
ਨੀ ਆਜਾ ਬਣ  ਮਿਤਰਾਂ ਦੀ ਤੁ ਪੱਗ ਕੁੜੀਏ,
ਨੀ ਆਜਾ ਬਣ  ਮਿਤਰਾਂ ਦੀ ਤੁ ਪੱਗ ਪਿੰਨ ਕੁੜੀਏ,

Tere jahe nu ve main tich na jaandi



Tere jahe nu ve main tich na jaandi
Tere jahe nu ve main tich na jaandi
Tera mera banda na mech mundeya
Tainu Mogey di mandi te aavan vech mundeya
Tainu moge di mandi te aavan vech mundeya



ਤੇਰੇ ਜਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ,
ਤੇਰਾ ਮੇਰਾ ਬਣਦਾ ਨਾ ਮੇਚ ਮੁੰਡੀਆ,


ਮੈਂ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡੀਆ
ਮੈਂ ਤੈਨੂੰ ਮੋਗੇ ਦੀ ਮੰਡੀ ਤੇ ਆਵਾਂ ਵੇਚ ਮੁੰਡੀਆ

Saturday, April 21, 2018

Sauray kolo khund kad di


                      4 Punjabi bolliya....


 Baari Barsi khatan giya si
Kattan giya si, khat ke lianda patasa !

Sauray kolo khund kad di
Nanga rakh di clip wala passa.






ਬਾਰੀ ਬਰਸੀ ਖ਼ਟਣ ਗਿਆ ਸੀ
ਖੱਟ-ਖੱਟ ਕੇ ਲਿਆਂਦਾ ਪਟਾਸਾ,

ਨੀ ਸਹੁਰੇ ਕੋਲੋ ਘੁੰਨਫ਼ ਕੱਢ ਦੀ
ਨੰਗਾ ਰੱਖ ਦੀ ਕਲਿਪ ਵਾਲਾ ਪਾਸਾ,



ਨੀ ਸਹੁਰੇ ਕੋਲੋ ਘੁੰਨਫ਼ ਕੱਢ ਦੀ
ਨੰਗਾ ਰੱਖ ਦੀ ਕਲਿਪ ਵਾਲਾ ਪਾਸਾ,

Friday, April 20, 2018

kuria Punjab diya Dudh Makhna nal palliyaa



 Bari barsi khatan gia c.
Oh ki leyanda khat kae... .. 

Bari barsi khatan gia c.. 
.khat ke lyandia fallia..kuria Punjab diya Dudh Makhna nal palliyaa
kuria Punjab diya Dudh Makhna nal Bhalliyaa
:balle: Balle balle palliyaaa...







ਵਾਰੀ ਵਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀਆਂ ਫਲਿਆਂ,
ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾਂ ਨਾਲ ਪੱਲੀਆ
ਕੁੜੀਆਂ ਪੰਜਾਬ ਦੀਆਂ ਦੁੱਧ ਮੱਖਣਾਂ ਨਾਲ ਪੱਲੀਆ
      

Thursday, April 19, 2018

Bolliya payo mittro tuhade sir satguru........



     

          ਬੋਲ਼ੀਆਂ ਪਾਯੋ ਮਿੱਤਰੋ ਤੁਹਾਡੇ ਸਿਰ ........



pehla rabb da naam tehayie, 
jehna eh sara jagat rachahya,

Vyi bhant bhant deya ranga dae nal ....
Ballaeeeeee.....

Vyi bhant bhant deya ranga dae nal
Sohna jagat rangaya

Vayi kde kisae di kahi ni manda

Oh ballay...... ....
Vayi kde kisae di kahi ni manda
 karda Jo MN aaya

Bolliya payo mittro tuhade sir satguru di chahyan....
 BOlliya payo mittro tuhade sir satguru di chahyan....

       

          

  
ਬਈ ਪਹਿਲਾ ਰੱਬ ਦਾ ਨਾਂਮ ਤਿਹਾਇਏ ਜਿਹਨੇ ਇਹ ਸਾਰਾ ਜਗਤ  ਰਚਾਇਆ,

ਬਈ ਭਾਂਤ ਭਾਂਤ ਦਿਆਂ ਰੰਗਾਂ ਦੇ ਨਾਲ
ਸੋਹਣਾ ਜਗਤ ਰੰਗਾਇਆ

ਬਈ ਕਦੇ ਕਿਸੇ ਦੀ ਕਹੀ ਨਹੀਂ ਮੰਨਦਾ ਕਰਦਾ ਜੋ ਮਨ ਆਇਆ,

ਬੋਲ਼ੀਆਂ ਪਾਯੋ ਮਿੱਤਰੋ ਤੁਹਾਡੇ ਸਿਰ ਸਤਿਗੁਰੂ ਦੀ ਛਾਇਆ
ਬੋਲ਼ੀਆਂ ਪਾਯੋ ਮਿੱਤਰੋ ਤੁਹਾਡੇ ਸਿਰ ਸਤਿਗੁਰੂ ਦੀ ਛਾਇਆ






ਪੰਜਾਬੀ ਬੋਲ਼ੀ 1





                           ਪੰਜਾਬੀ ਬੋਲੀ 1


Pindan vichon pind sunida,
pindan vichon pind sunida,
pind sunida maari,
uthon diyan do kurian sunidian,
ek patli ke bhari,
ho, patli da tan hogaya viah,
bhari reh gayi kuaari,
aape le jaange jihna nu lagi pyari
aape le jaange jihna nu lagi pyari







ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਾਰੀ,

ਉਥੋਂ ਦੀਆਂ ਦੋ ਕੁੜੀਆਂ ਸੁਣੀਂਦੀਆਂ,
ਇਕ ਪਤਲੀ ਇਕ ਭਾਰੀ,

        ਹੋ

ਪਤਲੀ ਦਾ ਤਾਂ ਵਿਆਹ ਹੋਗਿਆ,
ਭਾਰੀ ਰਹਿ ਗਈ ਕੁਆਰੀ,

ਆਪੇ ਲੈ ਜਾਣਗੇ ਜਿਹਨੂੰ ਲੱਗੀ ਪਯਾਰੀ
ਆਪੇ ਲੈ ਜਾਣਗੇ ਜਿਹਨਾਂ ਨੂੰ ਲੱਗੀ ਪਯਾਰੀ,