Thursday, April 19, 2018

Bolliya payo mittro tuhade sir satguru........



     

          ਬੋਲ਼ੀਆਂ ਪਾਯੋ ਮਿੱਤਰੋ ਤੁਹਾਡੇ ਸਿਰ ........



pehla rabb da naam tehayie, 
jehna eh sara jagat rachahya,

Vyi bhant bhant deya ranga dae nal ....
Ballaeeeeee.....

Vyi bhant bhant deya ranga dae nal
Sohna jagat rangaya

Vayi kde kisae di kahi ni manda

Oh ballay...... ....
Vayi kde kisae di kahi ni manda
 karda Jo MN aaya

Bolliya payo mittro tuhade sir satguru di chahyan....
 BOlliya payo mittro tuhade sir satguru di chahyan....

       

          

  
ਬਈ ਪਹਿਲਾ ਰੱਬ ਦਾ ਨਾਂਮ ਤਿਹਾਇਏ ਜਿਹਨੇ ਇਹ ਸਾਰਾ ਜਗਤ  ਰਚਾਇਆ,

ਬਈ ਭਾਂਤ ਭਾਂਤ ਦਿਆਂ ਰੰਗਾਂ ਦੇ ਨਾਲ
ਸੋਹਣਾ ਜਗਤ ਰੰਗਾਇਆ

ਬਈ ਕਦੇ ਕਿਸੇ ਦੀ ਕਹੀ ਨਹੀਂ ਮੰਨਦਾ ਕਰਦਾ ਜੋ ਮਨ ਆਇਆ,

ਬੋਲ਼ੀਆਂ ਪਾਯੋ ਮਿੱਤਰੋ ਤੁਹਾਡੇ ਸਿਰ ਸਤਿਗੁਰੂ ਦੀ ਛਾਇਆ
ਬੋਲ਼ੀਆਂ ਪਾਯੋ ਮਿੱਤਰੋ ਤੁਹਾਡੇ ਸਿਰ ਸਤਿਗੁਰੂ ਦੀ ਛਾਇਆ