Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyanda gheoo,
Oh bhangra taan sazda jdo nache munde da peoo
ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਘਿਉ,
ਵਯੀ ਜਾਗੋ ਤਾਂ ਸੱਜਦੀ ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਪਿਉ,,,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਪਿਉ,,