Thursday, May 10, 2018

Nachan munde dae veere...



              Nachan munde dae veere



Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyandae  kheeraay...
Vayi bhangra taan sazda jdo nache mundey dae veeraay,,,,





ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?

ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ,,, ਖੀਰੇ,,,,
ਵਯੀ ਜਾਗੋ ਤਾਂ ਸੱਜਦੀ  ,,,,,,,,,, ਬੱਲੇ ,,,,,,,,,,,,,,,,,,

ਵਯੀ ਭੰਗੜਾ ਤਾਂ ਸਜਦਾ ਜਦੋ ਨੱਚਣ ਮੁੰਡੇ ਦੇ ਵੀਰੇ
ਭੰਗੜਾ ਤਾਂ ਸਜਦਾ ਜਦੋ ਨੱਚਣ ਮੁੰਡੇ ਦੇ ਵੀਰੇ,,,,