Nache munde da dadda.
Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyanda parshada....
Vayi bhangra taan sazda jdo nache munde da daddaaa…..
ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ,,,,ਪ੍ਰਸ਼ਾਦਾ,,,,
ਵਯੀ ਜਾਗੋ ਤਾਂ ਸੱਜਦੀ ,,,,,,,,,, ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਦਾਦਾ
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਦਾਦਾ,,,
