Friday, May 11, 2018

Nachan munde diya bhainaa...


      Nachan munde diya bhainaa.. ..




Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyanda chainaa...
Vayi bhangra taan sazda jdo nache munde diyan bhainaa ….








ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?

ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ,,ਛੈਣਾ,,
ਵਯੀ ਜਾਗੋ ਤਾਂ ਸੱਜਦੀ  ,,,,,,,,,, ਬੱਲੇ ,,,,,,,,,,,,,,,,,,

ਵਯੀ ਭੰਗੜਾ ਤਾਂ ਸਜਦਾ ਜਦੋ ਨੱਚਣ ਮੁੰਡੇ ਦੀਆਂ ਭੈਣਾ
ਭੰਗੜਾ ਤਾਂ ਸਜਦਾ ਜਦੋ ਨੱਚਣ ਮੁੰਡੇ ਦੀਆਂ ਭੈਣਾਂ,,,