Nache munde da taya
Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyanda rayeaa….
Vayi bhangra taan sazda jdo nache munde da Taya…
ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ,,, ਰਾਇਆ,,
ਵਯੀ ਜਾਗੋ ਤਾਂ ਸੱਜਦੀ ,,,,,,,,,, ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਤਾਇਆ
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਤਾਇਆ,,,,,