Nache munde da Nanna...
Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyanda ganna...
Vayi bhangra taan sazda jdo nache munde da nanna..
ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ,,, ਗਾਨਾ,,,
ਵਯੀ ਜਾਗੋ ਤਾਂ ਸੱਜਦੀ ,,,,,,,,,, ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦੀ ਜਦੋ ਨੱਚੇ ਮੁੰਡੇ ਦਾ ਨਾਨਾ
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦਾ ਨਾਨਾ,,,