Nache munde di mammi
Bari barsi khatan gaya si
Oh fir ki khat leyanda ,,
Oh Bari barsi khatan gaya si
Khat kae leyandi pjami..
Vayi bhangra taan sazda jdo nache munde di mammiii,
ਬਾਰੀ ਵਰਸੀ ਖਟਣ ਗਿਆ ਸੀ,
ਕਿ ਲਿਆਂਦਾ ਫਿਰ ਖੱਟ ਕੇ ?
ਬਾਰੀ ਵਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ,, ਪਜਾਮੀ,,,,,,
ਵਯੀ ਜਾਗੋ ਤਾਂ ਸੱਜਦੀ ,,,,,,,,,, ਬੱਲੇ ,,,,,,,,,,,,,,,,,,
ਵਯੀ ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ,,,,ਮਾਮੀ,,,
ਭੰਗੜਾ ਤਾਂ ਸਜਦਾ ਜਦੋ ਨੱਚੇ ਮੁੰਡੇ ਦੀ ,,,ਮਾਮੀ,,,,